This browser does not support the video element.
ਮਾਨਸਾ: ਮਿਲਾਵਟੀ ਅਵਸਥਾ ਤਿਆਰ ਕਰਨਾ ਅਤੇ ਵੇਚਣ ਤੋਂ ਗੁਰੇਜ਼ ਕੀਤਾ ਜਾਵੇ: ਡਾਕਟਰ ਰਣਜੀਤ ਰਾਏ
Mansa, Mansa | Sep 13, 2025
ਫੂਡ ਸੇਫਟੀ ਅਫਸਰ ਡਾਕਟਰ ਰਣਜੀਤ ਰਾਏ ਨੇ ਕਿਹਾ ਕਿ ਸਟੇਟ ਕਮਿਸ਼ਨ ਫੂਡ ਅਤੇ ਡਰੱਗਸ ਐਡਮਿਨਿਸਟਰੇਸ਼ਨ ਪੰਜਾਬ ਦਿਲਰਾਜ ਸਿੰਘ ਜੀ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਮ ਜਨਤਾ ਨੂੰ ਸ਼ੁੱਧ ਖੁਰਾਕ ਪਦਾਰਥ ਮੁਹਈਆ ਕਰਵਾਉਣ ਲਈ ਵੱਡੀ ਗਈ ਮੁਹਿੰਮ ਅਤੇ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਗੈਰੀ ਯੂਨੀਅਨ ਕਰਿਆਨਾ ਯੂਨੀਅਨ ਅਤੇ ਹਲਵਾਈ ਯੂਨੀਅਨ ਨਾਲ ਮੀਟਿੰਗ ਕੀਤੀ ਗਈ