This browser does not support the video element.
ਲੁਧਿਆਣਾ ਪੂਰਬੀ: ਵਿਧਾਇਕ ਛੀਨਾ ਵੱਲੋਂ ਕਬੀਰ ਨਗਰ ਦੀ ਮੁਕਤ ਸੜਕ ਦੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ
Ludhiana East, Ludhiana | Aug 30, 2025
ਵਿਧਾਇਕ ਛੀਨਾ ਵੱਲੋਂ ਕਬੀਰ ਨਗਰ ਦੀ ਮੁਕਤ ਸੜਕ ਦੇ ਨਿਰਮਾਣ ਕਾਰਜਾਂ ਦਾ ਕੀਤਾ ਉਦਘਾਟਨ ਅੱਜ ਸ਼ਾਮ 6:30ੇ ਵਜੇ ਮਿਲੀ ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 32 ਅਧੀਨ ਉਸਵਾਲ ਐਗਰੋ ਤੋਂ ਲੈ ਕੇ ਮੇਨ ਹਾਈਵੇ ਤੱਕ ਦੀ ਸੜਕ ਅਤੇ ਇੰਡਸਟਰੀ ਏਰੀਆ ਸੀ ਸਿੰਗਲਾ ਸਾਈਕਲ ਰੋਡ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਵਿਧਾਇਕ ਚੀਨਾ ਨੇ ਦੱਸਿਆ ਕਿ ਇਸ ਵਿਸ਼ਾਲ ਸੜਕ ਦਾ ਨਿਰਮਾਣ 10 ਇੰਚ ਆ ਰਿਹਾ ਸ