Install App
fazilkapublicapp
This browser does not support the video element.
ਫਾਜ਼ਿਲਕਾ: 1 ਅਪ੍ਰੈਲ ਨੂੰ ਮੇਰੇ ਖਾਤੇ ਚ ਆਇਆ 5 ਕਰੋੜ, 4 ਕਰੋੜ ਤੋਂ ਵੱਧ ਹੋਏ ਖਰਚ, ਢਾਣੀ ਸੱਦਾ ਸਿੰਘ ਪੁੱਜੇ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਬਿਆਨ
Fazilka, Fazilka | Aug 23, 2025
ਅਕਸਰ ਸਵਾਲ ਖੜੇ ਕੀਤੇ ਜਾ ਰਹੇ ਸਨ ਕਿ ਸਾਂਸਦ ਨੂੰ ਪਜ ਕਰੋੜ ਰੁਪਿਆ ਸਾਲ ਦਾ ਮਿਲਦਾ ਹੈ । ਜਿਸ ਵਿੱਚੋਂ ਸਤਲੁਜ ਨਾਲ।ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਜਿਸ ਤੇ ਢਾਣੀ ਸੱਦਾ ਸਿੰਘ ਪਹੁੰਚੇ ਸਾਂਸਦ ਸ਼ੇਰ ਸਿੰਘ ਘੁਬਾਇਆ ਦਾ ਜਵਾਬ ਸਾਹਮਣੇ ਆਇਆ ਹੈ । ਜਿੰਨਾਂ ਕਿਹਾ ਕਿ ਇੱਕ ਅਪ੍ਰੈਲ ਨੂੰ ਉਹਨਾਂ ਦੇ ਖਾਤੇ ਵਿੱਚ ਪੰਜ ਕਰੋੜ ਰੁਪਆ ਆ ਚੁੱਕਆ ਸੀ । ਜਿਸ ਵਿੱਚੋਂ ਚਾਰ ਕਰੋੜ ਤੋਂ ਵੱਧ ਖਰਚ ਕੀਤਾ ਜਾ ਚੁੱਕਿਆ ਹੈ ।
Share
Read More News
T & C
Privacy Policy
Contact Us
Your browser does not support JavaScript!