This browser does not support the video element.
ਮਾਨਸਾ: 8.5 ਕਰੋੜ ਰੁਪਏ ਦੀ ਲਾਗਤ ਨਾਲ 32 ਕਿਲੋਮੀਟਰ ਦੀ ਨਵੀਂ ਵਾਟਰ ਵਰਕਸ ਪਾਈਪ ਲਾਈਨ ਦਾ ਕੀਤਾ ਉਦਘਾਟਨ- ਵਿਧਾਇਕ ਮਾਨਸਾ
Mansa, Mansa | Aug 23, 2025
ਜਾਣਕਾਰੀ ਦਿੰਦਿਆ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਾਨਸਾ ਦੇ ਵਾਰਡ ਨੰਬਰ 26 ਤੋਂ 8.5 ਕਰੋੜ ਰੁਪਏ ਦੀ ਲਾਗਤ ਨਾਲ 32 ਕਿਲੋਮੀਟਰ ਦੀ ਵਾਟਰ ਵਰਕਸ ਪਾਈਪ ਲਾਈਨ ਦਾ ਉਦਘਾਟਨ ਕੀਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਨਾਲ ਨਾਲ ਘਰ ਘਰ ਵਿੱਚ ਸਾਫ ਅਤੇ ਚੰਗਾ ਪਾਣੀ ਪਹੁੰਚਾਉਣ ਲਈ ਬਚਣਵੰਦ ਹੈ