This browser does not support the video element.
ਫਾਜ਼ਿਲਕਾ: ਪਿੰਡ ਪੈਂਚਾਂਵਾਲੀ ਵਿਖੇ ਡਿੱਗਿਆ ਗੁਰਦੁਆਰਾ ਸਾਹਿਬ ਦਾ ਲੈਂਟਰ, ਮਿਸਤਰੀ ਦੀ ਮੌਤ
Fazilka, Fazilka | Sep 8, 2025
ਫਾਜ਼ਿਲਕਾ ਦੇ ਪਿੰਡ ਪੈਂਚਾਂਵਾਲੀ ਤੋਂ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਗੁਰਦੁਆਰਾ ਸਾਹਿਬ ਦਾ ਲੈਂਟਰ ਪਾਇਆ ਜਾ ਰਿਹਾ ਸੀ ਕਿ ਅਚਾਨਕ ਸਪੋਰਟ ਟੁੱਟਣ ਕਾਰਨ ਲੈਂਟਰ ਡਿੱਗ ਪਿਆ । ਤਾਂ ਲੈਂਟਰ ਲਗਾ ਰਹੇ ਮੌਕੇ ਤੇ ਮੌਜੂਦ ਮਿਸਤਰੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਿਆ । ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਲੈਜਾਂਦਾ ਗਿਆ । ਫਿਰ ਪ੍ਰਾਈਵੇਟ ਵਿਖੇ ਲੈਜਾਂਦਾ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।