Download Now Banner

This browser does not support the video element.

ਫਾਜ਼ਿਲਕਾ: ਜੇ ਹੜ ਪੀੜਤਾਂ ਦਾ ਮਸਲਾ ਸਾਡੀ ਸਰਕਾਰ ਨੇ ਹੱਲ ਕੀਤਾ ਹੁੰਦਾ ਤਾਂ ਫਿਰ ਜਲਾਲਾਬਾਦ ਤੋਂ ਅਸੀਂ ਜਿੱਤਣਾ ਸੀ, ਆਤੂਵਾਲਾ ਪੁੱਜੇ ਬੋਲੇ ਰਾਜਾ ਵੜਿੰਗ

Fazilka, Fazilka | Aug 29, 2025
ਜਲਾਲਾਬਾਦ ਦੇ ਪਿੰਡ ਆਤੂਵਾਲਾ ਦੀਆਂ ਤਸਵੀਰਾਂ ਨੇ । ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪਹੁੰਚੇ ਨੇ । ਹਾਲਾਂਕਿ ਉਹਨਾਂ ਵੱਲੋਂ ਸਤਲੁਜ ਕਰਕੇ ਹੜ ਦੀ ਚਪੇਟ ਵਿੱਚ ਆਏ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ । ਨਾਲ ਹੀ ਉਹਨਾਂ ਕਿਹਾ ਕਿ ਅਗਰ ਸਾਡੀ ਸਰਕਾਰ ਦੌਰਾਨ ਇਹ ਮਸਲੇ ਹੱਲ ਹੋਏ ਹੁੰਦੇ ਤਾਂ ਅਸੀਂ ਜਲਾਲਾਬਾਦ ਤੋਂ ਜਿੱਤਣਾ ਸੀ। ਨਾ ਕਿ ਆਮ ਆਦਮੀ ਪਾਰਟੀ ਜਿੱਤਦੀ । ਇਸ ਬਾਬਤ ਉਹਨਾਂ ਨੇ ਹੋਰ ਜਾਣਕਾਰੀ ਦਿੱਤੀ।
Read More News
T & CPrivacy PolicyContact Us