This browser does not support the video element.
ਮਾਨਸਾ: ਦੋ ਸਤੰਬਰ ਨੂੰ ਐਸਐਸਪੀ ਮਾਨਸਾ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਘਿਰਾਓ
Mansa, Mansa | Aug 23, 2025
ਜਾਣਕਾਰੀ ਦਿੰਦਿਆਂ ਭੀਖੀ ਬਲਾਕ ਦੇ ਖਜਾਨਚੀ ਪੱਪੀ ਨੇ ਕਿਹਾ ਕੀ ਮਾਨਸਾ ਦੇ ਪਿੰਡ ਮਾਖਾ ਚਹਿਲਾਂ ਦੀ ਨਾਬਾਲਗ ਲੜਕੀ ਨੂੰ ਘਰੋਂ ਲਾਪਤਾ ਹੋਈ ਨੂੰ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਪਰੰਤੂ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਆਉਣ ਵਾਲੀ ਦੋ ਤਰੀਕ ਨੂੰ ਮਾਨਸਾ ਦੇ ਐਸਐਸਪੀ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।