This browser does not support the video element.
ਲੁਧਿਆਣਾ ਪੂਰਬੀ: ਲੁਧਿਆਣਾ ਬੱਸ ਸਟੈਂਡ ਨਜ਼ਦੀਕ ਨਜਾਇਜ਼ ਵਸੂਲੀ ਨੂੰ ਲੈ ਕੇ ਵੀਡੀਓ ਆਈ ਸਾਹਮਣੇ ,
Ludhiana East, Ludhiana | Sep 11, 2025
ਲੁਧਿਆਣਾ ਬੱਸ ਸਟੈਂਡ ਨਜ਼ਦੀਕ ਨਜਾਇਜ਼ ਵਸੂਲੀ ਨੂੰ ਲੈ ਕੇ ਵੀਡੀਓ ਆਈ ਸਾਹਮਣੇ , ਅੱਜ 6 ਬਜੇ ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਅਧਿਕਾਰੀ ਤੇ ਕੁਝ ਲੋਕਾਂ ਕੋਲੋਂ ਨਜਾਇਜ਼ ਵਸੂਲੀ ਕਰਨ ਅਤੇ ਕੁਝ ਦਸਤਾਵੇਜ ਤੇ ਸੀਨੀਅਰ ਅਧਿਕਾਰੀਆਂ ਦੇ ਸਾਈਨ ਕਰਨ ਸਬੰਧੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੌਕੇ ਤੇ ਜਾ ਕੇ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤਾਂ ਬਸ ਸਟੈਂਡ ਦੇ ਸਟੇਸ਼ਨ ਸੁਪਰਵਾਈਜ਼ਰ ਯਾਨੀ ਕਿ ਐਸਐਸ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ