This browser does not support the video element.
ਕਪੂਰਥਲਾ: ਪਿੰਡ ਮਨਸੂਰਵਾਲ ਵਿਖੇ ਪਤੀ ਨੇ ਪਤਨੀ ਨੂੰ ਮਾਰਕੁੱਟ ਕਰ ਕੀਤਾ ਜਖਮੀਂ
Kapurthala, Kapurthala | Apr 11, 2024
ਪਿੰਡ ਮਨਸੂਰਵਾਲ ਵਿਖੇ ਪਤੀ ਨੇ ਪਤਨੀ ਨੂੰ ਮਾਰਕੁੱਟ ਕਰ ਬੁਰੀ ਤਰ੍ਹਾਂ ਜ਼ਖਮੀਂ ਕਰ ਦਿੱਤਾ। ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਜਖਮੀਂ ਔਰਤ ਦੀ ਪਹਿਚਾਣ ਖੁਸ਼ਬੂ ਰਾਣੀ ਪਤਨੀ ਗੋਪੀ ਨਿਵਾਸੀ ਪਿੰਡ ਮਨਸੂਰਵਾਲ ਦੇ ਰੂਪ ਵਜੋਂ ਹੋਈ ਹੈ।