Download Now Banner

This browser does not support the video element.

ਫਾਜ਼ਿਲਕਾ: ਅਸੀਂ ਮੁੱਲ ਦਾ ਲਿਆ ਰਹੇ ਰਾਸ਼ਨ, ਪਿੰਡ ਝੰਗੜ ਭੈਣੀ ਦੇ ਲੋਕਾਂ ਦਾ ਬਿਆਨ

Fazilka, Fazilka | Sep 7, 2025
ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਇਸੇ ਤਹਿਤ ਹੀ ਹੁਣ ਇੱਕ ਬਿਆਨ ਸਾਹਮਣੇ ਆਇਆ ਹੈ ਪਿੰਡ ਝੰਗੜ ਭੈਣੀ ਦੇ ਵਸਨੀਕ ਗੁਰਮੇਲ ਸਿੰਘ ਦਾ ਕਹਿਣਾ ਕਿ ਉਹ ਰਾਸ਼ਨ ਮੁੱਲ ਲਿਆ ਰਹੇ ਨੇ । ਸਬਜ਼ੀਆਂ ਵੀ ਮੁੱਲ ਖਰੀਦ ਰਹੇ ਨੇ । ਤੇ ਬੇੜੀ ਦੇ ਜਰੀਏ ਰਾਸਤਾ ਪਾਰ ਕਰ ਆਪਣੇ ਘਰ ਪੂਜਦੇ ਨੇ । ਹਾਲਾਂਕਿ ਉਹਨਾਂ ਇਲਜ਼ਾਮ ਲਾਇਆ ਕਿ ਸਰਕਾਰਾਂ ਕੁਝ ਨਹੀਂ ਦਿੰਦੀਆਂ । ਸਰਕਾਰਾਂ ਵੱਲੋਂ ਦਿੱਤਾ ਗਿਆ ਰਾਸ਼ਨ ਉਹਨਾਂ ਦੇ ਘਰ ਚ ਉਵੇਂ ਹੀ ਪਿਆ ਹੈ ।
Read More News
T & CPrivacy PolicyContact Us