This browser does not support the video element.
ਫਾਜ਼ਿਲਕਾ: ਸਤਲੁਜ ਕਰੀਕ ਵਿੱਚ ਘਟਿਆ ਪਾਣੀ ਦਾ ਪੱਧਰ, 70 ਹਜਾਰ ਕਿਊਸਿਕ ਪਾਣੀ ਦੀ ਆਈ ਕਮੀ
Fazilka, Fazilka | Sep 7, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਚ ਲੱਗਦੇ ਸਤਲੁਜ ਕਰੀਕ ਦੇ ਵਿੱਚ ਪਾਣੀ ਦਾ ਪੱਧਰ ਘੱਟ ਗਿਆ ਹੈ । ਦੱਸ ਦਈਏ ਕਿ ਹੁਣ ਪਾਣੀ ਦੇ ਲੈਵਲ ਵਿੱਚ ਕਮੀ ਆ ਰਹੀ ਹੈ । ਇਹ ਜਾਣਕਾਰੀ ਜਿਲਾ ਲੋਕ ਸੰਪਰਕ ਵਿਭਾਗ ਦੇ ਜਿਲਾ ਅਧਿਕਾਰੀ ਵੱਲੋਂ ਸਾਂਝੀ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਹੁਸੈਨੀਵਾਲਾ ਹੈਡਵਰਕਸ ਤੋਂ ਜਿਹੜਾ ਪਾਣੀ 3 ਲੱਖ 30 ਹਜਾਰ ਕਿਯੂਸਿਕ ਚੱਲ ਰਿਹਾ ਸੀ । ਉਸ ਵਿੱਚ ਕਮੀ ਆ ਗਈ ਹੈ । ਉਹ ਪਾਣੀ ਹੁਣ ਘੱਟ ਕੇ 2 ਲੱਖ 60 ਹਜਾਰ ਕੀਯੁਸਿਕ ਰਹਿ ਗਿਆ ਹੈ ।