This browser does not support the video element.
ਫਾਜ਼ਿਲਕਾ: ਲਾਧੂਕਾ ਵਿਖੇ ਦਾਣਾ ਮੰਡੀ ਵਿੱਚ ਰਾਸ਼ਨ ਦੇ ਗੱਟੇ ਲੈ ਕੇ ਪਹੁੰਚੇ ਵਿਧਾਇਕ ਸਵਨਾ
Fazilka, Fazilka | Aug 31, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਨਦੀ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ । ਜਿਸ ਕਰਕੇ ਲੋਕ ਸੁਰੱਖਿਤ ਥਾਵਾਂ ਤੇ ਜਾ ਰਹੇ ਨੇ । ਤਾਂ ਪਿੰਡ ਨੂਰਸ਼ਾਹ ਦੇ ਕੁਝ ਲੋਕ ਨੇ ਜੋ ਲਾਧੂਕਾ ਵਿਖੇ ਦਾਣਾ ਮੰਡੀ ਦੇ ਵਿੱਚ ਪਰਿਵਾਰ ਆ ਕੇ ਬੈਠੇ ਹੋਏ ਨੇ । ਜਿਨਾਂ ਦੀ ਸਾਰ ਲੈਣ ਦੇ ਲਈ ਵਿਧਾਇਕ ਨਰਿੰਦਰ ਪਾਲ ਸਵਣਾ ਪਹੁੰਚੇ । ਉਹਨਾਂ ਨਾ ਸਿਰਫ ਇਹਨਾਂ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ । ਬਲਕਿ ਇਹਨਾਂ ਨੂੰ ਰਾਸ਼ਨ ਦੇ ਗੱਟੇ ਵੀ ਮੁਹਈਆ ਕਰਵਾਏ ।