This browser does not support the video element.
ਫਾਜ਼ਿਲਕਾ: ਪਿੰਡ ਵੱਲੇ ਸ਼ਾਹ ਹਠਾੜ ਵਿਖੇ ਕਿਸ਼ਤੀ ਨੂੰ ਲੈ ਕੇ ਪੈ ਗਿਆ ਰੌਲਾ, ਲੋਕਾਂ ਨੇ ਲਾਏ ਇਲਜ਼ਾਮ ਨਹੀਂ ਮਿਲ ਰਹੀ ਮਦਦ
Fazilka, Fazilka | Aug 29, 2025
ਪਿੰਡ ਵੱਲੇ ਸ਼ਾਹ ਹਿਠਾੜ ਵਿਖੇ ਕਿਸ਼ਤੀ ਨੂੰ ਲੈ ਕੇ ਰੌਲਾ ਪੈ ਗਿਆ । ਜਿੱਥੋਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ । ਜੋ ਸੋਸ਼ਲ ਮੀਡੀਆ ਦੇ ਵਾਇਰਲ ਹੋ ਰਹੀ ਹੈ । ਇਹ ਵੀਡੀਓ ਅੱਜ ਦੀ ਹੈ । ਔਰ ਦੱਸਿਆ ਜਾ ਰਿਹਾ ਕਿ ਪਿੰਡ ਵਿੱਚ ਪਾਣੀ ਹੋਰ ਆ ਗਿਆ ਜਿਸ ਕਰਕੇ ਉਹਨਾਂ ਨੂੰ ਕਿਸ਼ਤੀ ਮੁਹਈਆ ਨਹੀਂ ਕਰਵਾਈ ਜਾ ਰਹੀ ਹਾਲਾਂਕਿ ਮੌਕੇ ਤੇ ਪਹੁੰਚੇ ਐਨਡੀਆਰਐਫ ਟੀਮ ਦੇ ਕਰਮਚਾਰੀਆਂ ਦੇ ਨਾਲ ਵੀ ਉਲਝ ਦੇ ਦਿਖਾਈ ਦਿੱਤੇ ਜਿਨਾਂ ਇਲਜ਼ਾਮ ਲਾਏ ਕਿ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ।