Download Now Banner

This browser does not support the video element.

ਫਾਜ਼ਿਲਕਾ: ਕਾਵਾਂਵਾਲੀ ਵਿਖੇ ਸਤਲੁਜ ਵਿੱਚ ਘਟਿਆ ਪਾਣੀ ਦਾ ਪੱਧਰ, ਬੋਲੇ ਲੋਕ ਸੁੱਖ ਦਾ ਆਇਆ ਸਾਹ

Fazilka, Fazilka | Sep 10, 2025
ਫਾਜ਼ਿਲਕਾ ਵਿਖੇ ਸਰਹੱਦੀ ਇਲਾਕੇ ਚ ਕਾਵਾਂਵਾਲੀ ਪੱਤਣ ਵਿਖੇ ਲੱਗਦੇ ਸਤਲੁਜ ਦਰਿਆ ਦੇ ਵਿੱਚ ਹੁਣ ਪਾਣੀ ਦਾ ਪੱਧਰ ਘੱਟ ਗਿਆ ਹੈ । ਹਾਲਾਂਕਿ ਮੌਕੇ ਤੇ ਲੋਕ ਪਹੁੰਚੇ ਨੇ । ਜਿਨਾਂ ਦਾ ਕਹਿਣਾ ਕਿ ਹਾਲੇ ਪਿੰਡਾਂ ਦੇ ਵਿੱਚ ਪਾਣੀ ਤਾਂ ਕਾਫੀ ਖੜਾ ਹੈ । ਜਿਸ ਕਰਕੇ ਮੁਸੀਬਤਾਂ ਨਹੀਂ ਘਟੀਆਂ । ਪਰ ਲੋਕਾ ਨੂੰ ਸੁੱਖ ਦਾ ਸਾਹ ਜਰੂਰ ਆ ਗਿਆ ਹੈ । ਕਿਉਂਕਿ ਪਾਣੀ ਘਟਣ ਦੇ ਨਾਲ ਬੰਨ ਤੇ ਦਬਾਅ ਘਟ ਗਿਆ ਹੈ।
Read More News
T & CPrivacy PolicyContact Us