Download Now Banner

This browser does not support the video element.

ਲੁਧਿਆਣਾ ਪੂਰਬੀ: ਫੀਲਡਗੰਜ ਮੁਸਲਮਾਨ ਭਾਈਚਾਰੇ ਨੇ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਵੰਡੇ 50 ਲੱਖ ਰੁਪਏ

Ludhiana East, Ludhiana | Sep 10, 2025
ਮੁਸਲਮਾਨ ਭਾਈਚਾਰੇ ਨੇ ਹੜ੍ਹ ਦੀ ਮਾਰ ਝੱਲ ਰਹੇ ਲੋਕਾਂ ਨੂੰ ਵੰਡੇ 50 ਲੱਖ ਰੁਪਏ ਅੱਜ 6:30 ਬਜੇ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਵਿਖੇ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨੀ ਲੁਧਿਆਣੇ ਵੀ ਚੌਥੀ ਬਰਸੀ ਦੇ ਮੌਕੇ ਤੇ ਅਹਾਰ ਫਾਊਂਡੇਸ਼ਨ ਲੁਧਿਆਣਾ ਵੱਲੋਂ ਪੰਜਾਬ ਦੇ ਵੱਖ-ਵੱਖ ਪ੍ਰਭਾਵਕ ਪਰਿਵਾਰਾਂ ਨੂੰ 50 ਲੱਖ ਰੁਪਏ ਦੇ ਚੈੱਕ ਵੰਡੇ ਗਏ ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣੇ ਵੀ ਨੇ ਕਿਹਾ
Read More News
T & CPrivacy PolicyContact Us