Download Now Banner

This browser does not support the video element.

ਫਾਜ਼ਿਲਕਾ: ਪਿੰਡ ਠਗਣੀ ਵਿਖੇ ਡਿੱਗੀ ਛੱਤ, ਮਲਬੇ ਥੱਲੇ ਦੱਬੇ ਦੋ ਬੱਚੇ, ਪਿੰਡ ਦੇ ਲੋਕਾਂ ਦੀ ਮਦਦ ਨਾਲ ਬਚਾਈ ਜਾਨ

Fazilka, Fazilka | Sep 3, 2025
ਹੱਥਾਂ ਵਿੱਚ ਚੱਕੇ ਇਹਨਾਂ ਦੋ ਬੱਚਿਆਂ ਦੀ ਜਾਨ ਬਹੁਤ ਮੁਸ਼ਕਿਲ ਦੇ ਨਾਲ ਬਚੀ ਹੈ । ਦਰਅਸਲ ਇਹ ਤਸਵੀਰਾਂ ਪਿੰਡ ਠਗਣੀ ਦੀਆਂ ਨੇ ਜਿੱਥੇ ਮਕਾਨ ਡਿੱਗ ਪਿਆ । ਬਰਸਾਤ ਕਾਰਨ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਦੋ ਬੱਚੇ ਮਲਬੇ ਦੇ ਥੱਲੇ ਆ ਗਏ ਜਿਨਾਂ ਨੂੰ ਮੌਕੇ ਤੇ ਇਕੱਠੇ ਹੋਏ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ। ਇੱਕ ਬੱਚੇ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ ਜਿਸ ਨੂੰ ਸਾਹ ਨਹੀਂ ਆ ਰਿਹਾ ਸੀ । ਜਿਸ ਨੂੰ ਸੀਪੀਅਰ ਦੇ ਕੇ ਸਾਹ ਆਇਆ ਹੈ ।
Read More News
T & CPrivacy PolicyContact Us