This browser does not support the video element.
ਫਾਜ਼ਿਲਕਾ: ਕਾਂਵਾਵਾਲੀ ਵਿਖੇ ਸਤਲੁਜ ਦਰਿਆ ਵਿੱਚ ਘੱਟ ਰਿਹਾ ਪਾਣੀ ਦਾ ਪੱਧਰ, ਬੋਲੇ ਲੋਕ ਸਰਕਾਰ ਦੇਵੇ ਖਰਾਬੇ ਦਾ ਮੁਆਵਜ਼ਾ
Fazilka, Fazilka | Sep 8, 2025
ਫਾਜ਼ਿਲਕਾ ਦੇ ਕਾਂਵਾਵਾਲੀ ਵਿਖੇ ਲੱਗਦੇ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਹੈ । ਹਾਲਾਂਕਿ ਸਥਾਨਕ ਲੋਕਾਂ ਦਾ ਕਹਿਣਾ ਕਿ ਪਹਿਲਾਂ ਵੀ ਅਜਿਹਾ ਨੁਕਸਾਨ ਹੋਇਆ ਸੀ । ਜਦੋਂ ਉਹਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਗਿਆ । ਇਸ ਕਰਕੇ ਉਹਨਾਂ ਨੇ ਹੁਣ ਮੰਗ ਕੀਤੀ ਹੈ ਕਿ ਪਾਣੀ ਦਾ ਲੈਵਲ ਘਟਣ ਤੋਂ ਬਾਅਦ ਇਲਾਕੇ ਦਾ ਜਾਇਜ਼ਾ ਲੈ ਕੇ ਲੋਕਾਂ ਨੂੰ ਬਣਦਾ ਹੱਕ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ।