This browser does not support the video element.
ਫਾਜ਼ਿਲਕਾ: ਬਸਤੀ ਹਜੂਰ ਸਿੰਘ ਵਿਖੇ ਗੈਰੇਜ਼ ਚ ਖੜੀ ਕਾਰ ਦੀ ਭੰਨਤੋੜ ਕਰ ਚੋਰੀ ਕਰਨ ਦੀ ਕੋਸ਼ਿਸ਼
Fazilka, Fazilka | Sep 9, 2025
ਫਾਜ਼ਿਲਕਾ ਤੇ ਬਸਤੀ ਹਜੂਰ ਸਿੰਘ ਤੋਂ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਗੈਰੇਜ ਬਣੀ ਹੋਈ ਹੈ । ਲੋਕ ਗੱਡੀਆਂ ਪਾਰਕ ਕਰਦੇ ਨੇ । ਤਾਂ ਗ਼ੈਰੇਜ ਦੇ ਅੰਦਰ ਖੜੀ ਗੱਡੀ ਦੀ ਤੋੜਭੰਨ ਕਰਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਬੈਟਰੀ ਤੇ ਹੋਰ ਸਮਾਨ ਚੋਰੀ ਤਾਂ ਨਹੀਂ ਹੋ ਸਕਿਆ । ਪਰ ਕਾਰ ਦਾ ਕਾਫੀ ਨੁਕਸਾਨ ਕਰ ਦਿੱਤਾ ਗਿਆ । ਜਿਸ ਵਿੱਚ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ । ਕਿ ਜਿਨਾਂ ਦੀ ਗੱਡੀ ਹੈ । ਉਹ ਮਾਲਕ ਬਾਹਰ ਗਏ ਹੋਏ ਨੇ ।