Download Now Banner

This browser does not support the video element.

ਗਿੱਦੜਬਾਹਾ ਹਲਕੇ ਵਿੱਚ ਬਿਜਲੀ ਟ੍ਰਾਂਸਫਾਰਮਰ ਚੋਰ ਗਿਰੋਹ ਬੇਨਕਾਬ, 3 ਮੁਲਜ਼ਮ 25 ਕਿਲੋ ਤਾਂਬੇ ਸਮੇਤ ਕਾਬੂ

Sri Muktsar Sahib, Muktsar | Aug 29, 2025
ਪੁਲਿਸ ਨੇ ਗਿਦੜਬਾਹਾ ਹਲਕੇ ਵਿੱਚ ਬਿਜਲੀ ਦੇ ਟ੍ਰਾਂਸਫਾਰਮਰ ਚੋਰ ਗਿਰੋਹ ਨੂੰ ਬੇਨਕਾਬ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਬਾਕੀ 5 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਉਕਤ ਗਿਰੋਹ ਦੇ 3 ਮੈਂਬਰਾਂ ਕੋਲੋਂ 25 ਕਿਲੋ ਚੋਰੀ ਕੀਤਾ ਤਾਂਬਾ ਬਰਾਮਦ ਕੀਤਾ । ਦੁਪਹਿਰ 12 ਵਜ਼ੇ ਜਾਰੀ ਪ੍ਰੈਸ ਨੋਟ ਵਿੱਚ ਐਸਐਸਪੀ ਡਾਕਟਰ ਅਖਿਲ ਚੌਧਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ।
Read More News
T & CPrivacy PolicyContact Us