Download Now Banner

This browser does not support the video element.

ਫਾਜ਼ਿਲਕਾ: ਪਿੰਡ ਰੇਤੇਵਾਲੀ ਭੈਣੀ ਵਿਖੇ ਸਤਲੁਜ ਵਿੱਚ ਡੁੱਬਣ ਕਾਰਨ ਵਿਅਕਤੀ ਦੀ ਮੌਤ, ਅੱਜ ਚੋਥੇ ਦਿਨ ਮਿਲੀ ਲਾਸ਼

Fazilka, Fazilka | Sep 8, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਜਿਸ ਕਰਕੇ ਕਈ ਪਿੰਡ ਤੇ ਕਈ ਘਰ ਪਾਣੀ ਦੀ ਚਪੇਟ ਵਿੱਚ ਨੇ । ਅਜਿਹੇ ਵਿੱਚ ਪਿੰਡ ਰੇਤੇ ਵਾਲੀ ਭੈਣੀ ਤੋਂ ਬੁਰੀ ਖਬਰ ਸਾਹਮਣੇ ਆਈ ਹੈ । ਜਿੱਥੇ ਇੱਕ ਵਿਅਕਤੀ ਪਾਣੀ ਵਿੱਚ ਵਹਿ ਰਹੇ ਆਪਣੇ ਪਸ਼ੂ ਨੂੰ ਬਚਾਉਣ ਦੇ ਲਈ ਗਿਆ । ਕਿ ਉਸ ਦਾ ਪੈਰ ਫਿਸਲ ਗਿਆ ਤੇ ਉਹ ਪਾਣੀ ਵਿੱਚ ਡੁੱਬ ਗਿਆ। ਜਿਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਅੱਜ ਚੌਥੇ ਦਿਨ ਉਸ ਦੀ ਲਾਸ਼ ਪਿੰਡ ਝੰਗੜ ਭੈਣੀ ਦੇ ਨੇੜਿਓ ਮਿਲੀ ਹੈ ।
Read More News
T & CPrivacy PolicyContact Us