This browser does not support the video element.
ਮਾਨਸਾ: ਮਾਨਸਾ ਦੀ ਮੂਸਾ ਚੁੰਗੀ ਨਜ਼ਦੀਕ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਹੋਈ ਮੌਤ
Mansa, Mansa | Sep 4, 2025
ਜਾਣਕਾਰੀ ਦਿੰਦੇ ਆ ਹੈਡ ਕਾਨਸਟੇਬਲ ਰਿੰਕੂ ਸਿੰਘ ਨੇ ਕਿਹਾ ਕਿ ਬੀਤੀ ਦੇਰ ਰਾਤ ਕਰੀਬ 9 ਵਜੇ ਸਾਨੂੰ ਸੂਚਨਾ ਮਿਲੀ ਕਿ ਮਾਨਸਾ ਦੇ ਮੂਸਾ ਚੁੰਗੀ ਨਜ਼ਦੀਕ ਨਵਨੀਤ ਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਜੱਸੜ ਪਿੰਡ ਹਮੀਰਗੜ੍ਹ ਢੈਪਈ ਜੋ ਕਿ ਹਰ ਪੀੜਤਾਂ ਦੀ ਸੇਵਾ ਨਿਭਾ ਕੇ ਪਿੰਡ ਜਵਾਹਰਕੇ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਹਮੀਰਗੜ੍ਹ ਢੈਪਈ ਵਿਖੇ ਜਾ ਰਿਹਾ ਸੀ ਤਾਂ ਅਚਾਨਕ ਅਵਾਰਾ ਅਵਾਰਾ ਪਸ਼ੂ ਅੱਗੇ ਆਉਣ ਕਾਰਨ ਮੌਤ ਹੋ ਗਈ