This browser does not support the video element.
ਅੰਮ੍ਰਿਤਸਰ 2: ਮਕਬੂਲਪੁਰਾ ਪੁਲਿਸ ਨੇ 30 ਬੋਰ ਦੀ ਨਾਜਾਇਜ਼ ਪਿਸਤੌਲ ਨਾਲ ਵਿਅਕਤੀ ਕਾਬੂ, 36ਵਾਂ ਪਰਚਾ ਦਰਜ
Amritsar 2, Amritsar | Aug 24, 2025
ਅੰਮ੍ਰਿਤਸਰ ਥਾਣਾ ਮਕਬੂਲਪੁਰਾ ਪੁਲਿਸ ਨੇ ਗਸ਼ਤ ਦੌਰਾਨ ਅਨਗੜ ਦੇ ਜਸਵੀਰ ਸਿੰਘ ਨੂੰ 30 ਬੋਰ ਦੀ ਨਜਾਇਜ਼ ਪਿਸਤੌਲ, ਮੈਗਜ਼ੀਨ ਤੇ ਰੌਂਦ ਸਮੇਤ ਕਾਬੂ ਕੀਤਾ। ਪੁਲਿਸ ਨੇ ਦੱਸਿਆ ਕਿ ਉਸ ‘ਤੇ ਪਹਿਲਾਂ ਹੀ 35 ਕੇਸ ਦਰਜ ਹਨ ਤੇ ਇਹ 36ਵਾਂ ਪਰਚਾ ਹੋਇਆ ਹੈ। ਹਾਲ ਹੀ ਜੇਲ੍ਹੋਂ ਬਾਹਰ ਆਇਆ ਸੀ। ਪੁਲਿਸ ਨੇ ਉਸਨੂੰ ਰਿਮਾਂਡ ‘ਤੇ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।