This browser does not support the video element.
ਪਠਾਨਕੋਟ: ਪਠਾਨਕੋਟ ਮਿਸ਼ਰ ਰੋਡ ਵਿਖੇ ਲੋਕਾਂ ਵੱਲੋਂ ਲਗਾਈਆਂ ਗਈਆਂ ਗੱਡੀਆਂ ਤੇ ਟਰੈਫਿਕ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ
Pathankot, Pathankot | Aug 23, 2025
ਜ਼ਿਲਾ ਪਠਾਨਕੋਟ ਦੇ ਚਰਚ ਨਜ਼ਦੀਕ ਮਿਸ਼ਨ ਰੋਡ ਵਿਖੇ ਲੋਕਾਂ ਵੱਲੋਂ ਆਪਣੀਆਂ ਗੱਡੀਆਂ ਪਾਰਕ ਕਰਨ ਦੇ ਚਲਦਿਆਂ ਟਰੈਫਿਕ ਇੰਚਾਰਜ ਬ੍ਰਹਮਦਤ ਸ਼ਰਮਾ ਵੱਲੋਂ ਲੋਕਾਂ ਨੂੰ ਕਾਫੀ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਲੋਕਾਂ ਵੱਲੋਂ ਉੱਥੇ ਗੱਡੀਆਂ ਪਾ ਕੇ ਕੀਤੀਆਂ ਜਾਂਦੀਆਂ ਸਨ ਜੋ ਕਿ ਵੱਖ-ਵੱਖ ਰਾਜਿਆਂ ਨਾਲ ਸੰਬੰਧਿਤ ਸਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋ ਰੋਕਣ ਦੇ ਚਲਦਿਆਂ ਅੱਜ 12 ਵਜੇ ਦੇ ਕਰੀਬ ਟਰੈਫਿਕ ਇੰਚਾਰਜ ਬ੍ਰਹਮਦਾ ਤੇ ਸ਼ਰਮਾ ਵੱਲੋਂ ਟੀਮ ਸਨੇ ਜਿਹੜੇ