Download Now Banner

This browser does not support the video element.

ਫਾਜ਼ਿਲਕਾ: ਸ਼ਤੀਰਵਾਲਾ ਮੋੜ ਤੇ ਧਰਨਾ ਲਾਉਣ ਵਾਲੇ 30 ਲੋਕਾਂ ਦੇ ਖਿਲਾਫ ਮੁਕਦਮਾ ਦਰਜ

Fazilka, Fazilka | Sep 8, 2025
ਸ਼ਤੀਰਵਾਲਾ ਮੋੜ ਤੇ ਕਿਸਾਨਾਂ ਤੇ ਹੋਰ ਲੋਕਾਂ ਵੱਲੋਂ ਧਰਨਾ ਲਾਇਆ ਗਿਆ । ਇਲਜ਼ਾਮ ਲਾਏ ਕਿ ਸਬੂਆਨਾ ਨੇੜੇ ਲੰਘਦੀ ਡਰੇਨ ਵਿੱਚ ਪਾਣੀ ਓਵਰਫਲੋ ਹੋ ਕੇ ਘਰਾਂ ਤੱਕ ਆ ਰਿਹਾ ਹੈ । ਤਾਂ ਡਰੇਨ ਨੂੰ ਅੱਗੋਂ ਬੰਨ ਲਾਇਆ ਹੋਇਆ ਹੈ। ਜਿਸ ਨੂੰ ਖੋਲਣ ਦੀ ਮੰਗ ਨੂੰ ਲੈ ਕੇ ਰੋਸ਼ ਜ਼ਾਹਿਰ ਕੀਤਾ ਜਾ ਰਿਹਾ ਸੀ । ਤਾਂ ਇਸ ਮਾਮਲੇ ਵਿੱਚ ਸਦਰ ਥਾਣਾ ਪੁਲਿਸ ਨੇ ਬਿਨਾਂ ਮਨਜ਼ੂਰੀ ਧਰਨਾ ਪ੍ਰਦਰਸ਼ਨ ਕਰ ਹਾਈਵੇ ਜਾਮ ਕਰਨ ਦੇ ਇਲਜ਼ਾਮ ਵਿੱਚ ਕਰੀਬ 30 ਲੋਕਾਂ ਖਿਲਾਫ ਮੁਕਦਮਾ ਦਰਜ ਕੀਤਾ
Read More News
T & CPrivacy PolicyContact Us