This browser does not support the video element.
ਡੀਸੀ ਦਫਤਰ ਦੇ ਕੋਲ ਸੜਕ ਦਾ ਬੁਰਾ ਹਾਲ, ਵਾਹਨ ਚਾਲਕ ਹੋ ਰਹੇ ਪਰੇਸ਼ਾਨ
Sri Muktsar Sahib, Muktsar | Aug 15, 2025
ਡੀਸੀ ਦਫ਼ਤਰ ਤੇ ਮੁਕਤੇ ਮੀਨਾਰ ਯਾਦਗਾਰ ਦੇ ਕੋਲ ਸੜਕ ਦਾ ਬੁਰਾ ਹਾਲ ਹੋ ਚੁੱਕਿਆ। ਸੜਕ ਤੇ ਖੱਡੇ ਪਏ ਹੋਏ ਨੇ, ਵਾਹਨ ਚਾਲਕਾਂ ਨੂੰ ਇੱਥੋਂ ਲੰਘਣ ਲੱਗਿਆ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸ਼ਾਮ 7 ਵਜੇ ਵਜੇ ਪੱਤਰਕਾਰ ਤੇ ਸਾਹਿਤਕਾਰ ਗੁਰਸੇਵਕ ਸਿੰਘ ਪ੍ਰੀਤ, ਕ੍ਰਾਂਤੀ ਸੰਸਥਾ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਇਸ ਸੜਕ ਦੀ ਹਾਲਤ ਸੁਧਾਰੇ ਜਾਣ ਦੀ ਮੰਗ ਕੀਤੀ ਹੈ