This browser does not support the video element.
ਮਾਨਸਾ: ਸਰਕਾਰ ਦੀਆਂ ਮੁਹਿੰਮਾਂ ਨੂੰ ਪਹਿਲ ਕਦਮੀ ਨਾਲ ਅਮਲ ਵਿੱਚ ਲਿਆਂਦਾ ਜਾਵੇਗਾ :ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ
Mansa, Mansa | Aug 22, 2025
ਜਾਣਕਾਰੀ ਦਿੰਦਿਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਵੱਖ ਵੱਖ ਮੁਹਿੰਮਾਂ ਨੂੰ ਪਹਿਲ ਕਦਮੀ ਨਾਲ ਅਮਲ ਵਿਚ ਲਿਆਂਦਾ ਜਾਵੇਗਾ ਉਹਨਾਂ ਕਿਹਾ ਕਿ ਮੈਂ ਅੱਜ ਬਤੌਰ ਡਿਪਟੀ ਕਮਿਸ਼ਨਰ ਮਾਨਸਾ ਵਿਖੇ ਆਪਣਾ ਅਹੁਦਾ ਸੰਭਾਲਿਆ ਉਥੇ ਉਹਨਾਂ ਕਿਹਾ ਕਿ ਉਹ 2018 ਬੈਚ ਦੇ ਆਈ ਏਐਸ ਅਧਿਕਾਰੀ ਹਨ ਅਤੇ ਮਾਨਸਾ ਡਿਪਟੀ ਕਮਿਸ਼ਨਰ ਵਜੋਂ ਉਨਾਂ ਦੀ ਪਹਿਲੀ ਤੈਨਾਤੀ ਹੈ