This browser does not support the video element.
ਅੰਮ੍ਰਿਤਸਰ 2: ਪਿੰਡ ਭੰਦੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਕੇਂਦਰ ਤੇ ਸਾਧਿਆ ਨਿਸ਼ਾਨਾ
Amritsar 2, Amritsar | Aug 29, 2025
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸਾਧਿਆ ਸਰਵਨ ਸਿੰਘ ਭੰਦੇਰ ਦਾ ਕਹਿਣਾ ਕਿ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਨਾਲ ਡਰੋਨ ਰਾਹੀਂ ਸਾਡਾ ਸਾਡੀ ਜੰਗ ਲੱਗੀ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਸੀ ਖੂਨ ਅਤੇ ਪਾਣੀ ਇਕੱਠੇ ਨਹੀਂ ਬਹਿਣਗੇ ਪਰ ਹੁਣ ਜੇ ਗੱਲ ਕੀਤੀ ਜਾਵੇ ਲਗਾਤਾਰ ਦਰਿਆਵਾਂ ਦੇ ਵਿੱਚੋਂ ਪਾਣੀ ਲੋਕਾਂ ਦੇ ਘਰਾਂ ਚ ਅਤੇ ਖੇਤਾਂ ਵਿੱਚ ਆ ਰਿਹਾ