This browser does not support the video element.
ਸਰਦੂਲਗੜ੍ਹ: ਘੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਦੇ ਨਜ਼ਦੀਕ ਲਗਾਤਾਰ ਵਧ ਰਿਹਾ ਪਾਣੀ :ਵਿਧਾਇਕ ਸਰਦੂਲਗੜ੍ਹ
Sardulgarh, Mansa | Sep 4, 2025
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਦੇ ਨਾਲ ਪੰਜਾਬ ਦੇ ਵਿੱਚ ਹੜ ਆਏ ਹੋਏ ਹਨ ਅਤੇ ਹੁਣ ਖਨੌਰੀ ਬਾਰਡਰ ਤੇ ਪਾਣੀ ਵਧਣ ਕਾਰਨ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਬੇਸ਼ੱਕ ਸਰਦੂਲਗੜ੍ਹ ਵਿਖੇ ਘੱਗਰ ਦੇ ਕਿਨਾਰਿਆਂ ਤੇ ਲਗਾਤਾਰ ਮਿੱਟੀ ਪਾ ਕੇ ਕਿਨਾਰਿਆਂ ਨੂੰ ਮਜਬੂਤ ਕੀਤਾ ਜਾ ਰਿਹਾ ਪਰ ਪਿੱਛੇ ਤੋਂ ਪਾਣੀ ਵਧਣ ਕਾਰਨ ਕਿਨਾਰੇ ਖੁਰ ਸਕਦੇ ਹਨ