This browser does not support the video element.
ਫਾਜ਼ਿਲਕਾ: ਕਾਵਾਂਵਾਲੀ ਵਿਖੇ ਸਤਲੁਜ ਵਿੱਚ ਵਧਿਆ ਪਾਣੀ ਦਾ ਪੱਧਰ, ਸਤਲੁਜ ਦੇ ਪੁੱਲ ਦੇ ਉੱਤੋਂ ਲੰਘਣ ਲੱਗਿਆ ਪਾਣੀ
Fazilka, Fazilka | Aug 28, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ ਉਫਾਨ ਤੇ ਹੈ । ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਤਬਾਹੀ ਮਚਾ ਰੱਖੀ ਹੈ । ਤੇ ਹੁਣ ਹਾਲਾਤ ਇਹ ਹੋ ਗਏ ਨੇ ਪਾਣੀ ਦਾ ਪੱਧਰ ਇਨਾ ਵੱਧ ਗਿਆ ਕਿ ਪਾਣੀ ਸਤਲੁਜ ਦੇ ਪੁੱਲ ਦੇ ਉੱਤੋਂ ਦੀ ਲੰਘ ਰਿਹਾ ਹੈ । ਹਾਲਾਂਕਿ ਇਸ ਦਾ ਰਸਤਾ ਹੁਣ ਬੰਦ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ । ਜਿਸ ਦੇ ਨਾਲ ਦਰਜਨਾ ਪਿੰਡਾਂ ਦਾ ਸੜਕੀ ਸੰਪਰਕ ਬਿਲਕੁਲ ਟੁੱਟ ਜਾਵੇਗਾ ।