This browser does not support the video element.
ਫਾਜ਼ਿਲਕਾ: 17 ਦਿਨ ਬਾਅਦ ਨੂਰਸ਼ਾਹ ਦੀ ਢਾਣੀਆ ਤੋਂ ਬਾਹਰ ਆਏ ਲੋਕ, ਚਾਰ ਚਾਰ ਫੁੱਟ ਪਾਣੀ ਹੱਲੇ ਵੀ ਜਮਾਂ
Fazilka, Fazilka | Sep 10, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਨੇ ਤਾਂ ਅਜਿਹੇ ਵਿੱਚ ਇੱਕ ਨੂਰਸ਼ਾਹ ਵਾਲਾ ਇਲਾਕਾ ਵੀ ਹੈ । ਜਿੱਥੇ ਸਤਲੁਜ ਦੇ ਪਾਣੀ ਨੇ ਮਾਰ ਕੀਤੀ ਹੈ । ਤਾਂ ਹਾਲੇ ਪਾਣੀ ਦਾ ਪੱਧਰ ਚਾਹੇ ਘੱਟ ਰਿਹਾ ਹੈ । ਪਰ ਹਾਲੇ ਵੀ ਪਾਣੀ ਚਾਰ-ਚਾਰ ਫੁੱਟ ਜਮਾ ਹੈ । ਜਿਸ ਪਾਣੀ ਵਿੱਚੋਂ ਲੰਘ ਕੇ ਅੱਜ ਲੋਕ ਬਾਹਰ ਆਏ ਨੇ । ਲੋਕਾਂ ਦਾ ਕਹਿਣਾ ਕਿ 17 ਦਿਨਾਂ ਬਾਅਦ ਉਹ ਘਰ ਤੋਂ ਬਾਹਰ ਆਏ ਨੇ।