This browser does not support the video element.
ਫਾਜ਼ਿਲਕਾ: ਪਿੰਡ ਮੌਜਮ ਵਿਖੇ ਖੇਤਾਂ ਚ ਦਾਖਲ ਹੋਇਆ ਹੜ ਦਾ ਪਾਣੀ, ਫਸਲਾਂ ਦਾ ਹੋਇਆ ਨੁਕਸਾਨ
Fazilka, Fazilka | Sep 12, 2025
ਜਿੱਥੇ ਸਰਹੱਦੀ ਇਲਾਕੇ ਹੜ ਦੀ ਚਪੇਟ ਵਿੱਚ ਨੇ । ਚਾਹੇ ਹੁਣ ਪਾਣੀ ਦਾ ਪੱਧਰ ਘੱਟ ਰਿਹਾ ਹੈ । ਪਰ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ । ਹੁਣ ਖਬਰ ਸਾਹਮਣੇ ਆਈ ਹੈ ਪਿੰਡ ਮੋਜਮ ਦੇ ਨੇੜੇ ਹੜ ਦਾ ਪਾਣੀ ਖੇਤਾਂ ਵਿੱਚ ਦਾਖਲ ਹੋ ਗਿਆ। ਜਿਸ ਕਰਕੇ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ । ਮੌਕੇ ਤੇ ਮੌਜੂਦ ਕਿਸਾਨ ਸੰਦੀਪ ਕੰਬੋਜ ਨੇ ਜਾਣਕਾਰੀ ਦਿੱਤੀ ।