Install App
jmehra.mks
This browser does not support the video element.
ਵਾਹਨਾ ਤੇ ਨਕਲੀ ਨੰਬਰ ਪਲੇਟ ਲਗਾ ਕੇ ਮੋਬਾਈਲ ਟਾਵਰਾਂ ਤੋਂ ਬੇਸ ਯੂਨਿਟ ਚੋਰੀ ਕਰਨ ਵਾਲੇ ਗਿਰੋਹ ਦੇ 4 ਮੁਲਜ਼ਮ ਕਾਬੂ : ਐਸਐਸਪੀ
Sri Muktsar Sahib, Muktsar | Sep 2, 2025
ਪੁਲਿਸ ਨੇ ਵੱਖ-ਵੱਖ ਵਾਹਨਾਂ ਤੇ ਨਕਲੀ ਨੰਬਰ ਪਲੇਟ ਲਗਾ ਕੇ ਮੋਬਾਈਲ ਟਾਵਰਾਂ ਤੋਂ ਬੇਸ ਯੂਨਿਟ ਚੋਰੀ ਕਰਨ ਵਾਲੇ ਗਿਰੋਹ ਨੂੰ ਬੇਨਕਾਬ ਕਰਦੇ ਹੋਏ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ । ਸ਼ਾਮ 4 ਵਜ਼ੇ ਹਾਸਿਲ ਹੋਈ ਜਾਣਕਾਰੀ ਵਿੱਚ ਐਸਐਸਪੀ ਡਾ.ਅਖਿਲ ਚੋਧਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਕੋਲੋਂ 8 ਬੇਸ ਬੈਂਡ ਯੂਨਿਟ, ਵਾਹਨ, ਯੂਨਿਟ ਕਵਰ ਅਤੇ ਨਕਲੀ ਨੰਬਰ ਪਲੇਟ ਬਰਾਮਦ ਕੀਤੀ ਗਈ ਹੈ
Share
Read More News
T & C
Privacy Policy
Contact Us
Your browser does not support JavaScript!