This browser does not support the video element.
ਦਿੜਬਾ: ਪਿੰਡ ਛਾਜਲੀ ਵਿੱਚ 8 ਲੱਖ ਰੁਪਏ ਦੀ ਲਾਗਤ ਨਾਲ ਬਣਨਗੇ ਦੋ ਪਾਰਕ ਅਤੇ ਇੱਕ ਖੇਡ ਗਰਾਊਂਡ
Dirba, Sangrur | Jul 13, 2025
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਅੱਜ ਹਾਜ਼ਰੀ ਵਿਖੇ ਛਾਜਲੀ ਪਿੰਡ ਦੀ ਪੰਚਾਇਤ ਨੂੰ 8 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਜਿਸ ਦੇ ਨਾਲ ਪੰਚਾਇਤ ਵੱਲੋਂ ਪਿੰਡ ਵਿੱਚ ਦੋ ਪਾਰਕਾਂ ਦੇ ਇੱਕ ਖੇਡ ਗਰਾਊਂਡ ਬਣਾਇਆ ਜਾਏਗਾ ਤਾਂ ਜੋ ਪਿੰਡ ਦੇ ਨੌਜਵਾਨ ਉਸ ਖੇਡ ਗਰਾਊਂਡ ਦੇ ਵਿੱਚ ਖੇਡ ਪੰਜਾਬ ਦਾ ਨਾਂ ਰੋਸ਼ਨ ਕਰ ਸਕਣ ਅਤੇ ਬੱਚਿਆਂ ਤੇ ਬਜ਼ੁਰਗਾਂ ਦੇ ਲਈ ਪਾਰਕ ਵਝਾਏ ਜਾਣਗੇ ਤਾਂ ਜੋ ਉੱਥੇ ਜਾ ਕੇ ਉਹ ਸੈਰ ਕਰ ਸਕਣ