This browser does not support the video element.
ਫਾਜ਼ਿਲਕਾ: ਪਿੰਡ ਵੱਲੇਸ਼ਾਹ ਹਿਠਾੜ ਵਿਖੇ ਵੱਡਾ ਬੇੜਾ ਲੈ ਕੇ ਪਹੁੰਚੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ
Fazilka, Fazilka | Sep 6, 2025
ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਇੱਕ ਵੱਡਾ ਬੇੜਾ ਲੈ ਕੇ ਪਹੁੰਚੇ। ਰਮਿੰਦਰ ਸਿੰਘ ਆਂਵਲਾ ਦਾ ਕਹਿਣਾ ਹੈ ਕਿ ਚਾਰ ਦਿਨ ਪਹਿਲਾਂ ਉਹ ਇਸ ਇਲਾਕੇ ਵਿੱਚ ਆਏ ਸੀ ਜਦੋਂ ਲੋਕਾਂ ਨੇ ਉਹਨਾਂ ਤੋਂ ਇੱਕ ਬੇੜੇ ਦੀ ਮੰਗ ਕੀਤੀ । ਇਹਨਾਂ ਲੋਕਾਂ ਨੂੰ ਇਸ ਦੀ ਲੋੜ ਸੀ । ਤਾਂ ਉਹਨਾਂ ਵੱਲੋਂ ਲੋਕਾਂ ਦੀ ਜਰੂਰਤ ਨੂੰ ਵੇਖਦੇ ਹੋਏ ਇਹ ਬੇੜਾ ਮੁਹਈਆ ਕਰਵਾ ਦਿੱਤਾ ਗਿਆ ਹੈ । ਜਿਸ ਨਾਲ ਲੋਕਾਂ ਨੂੰ ਆਉਣ ਜਾਓਨ ਚ ਕਾਫੀ ਆਸਾਨੀ ਹੋਏਗੀ ।