This browser does not support the video element.
ਲੁਧਿਆਣਾ ਪੂਰਬੀ: ਡਾਬਾ ਰੋਡ ਲੁਧਿਆਣਾ ਵਿੱਚ ਲੋਕਾਂ ਦੀ ਭੀੜ ਨੇ ਲੁਟੇਰੇ ਦੀ ਜੰਮ ਕੇ ਕੀਤੀ ਕੁਟ ਮਾਰ ,ਪੁਲਸ ਦੇ ਕੀਤਾ ਹਵਾਲੇ
Ludhiana East, Ludhiana | Sep 2, 2025
ਲੁਧਿਆਣਾ ਵਿੱਚ ਲੋਕਾਂ ਦੀ ਭੀੜ ਨੇ ਲੁਟੇਰੇ ਦੀ ਜੰਮ ਕੇ ਕੀਤੀ ਕੁਟ ਮਾਰ ,ਪੁਲਸ ਦੇ ਕੀਤਾ ਹਵਾਲੇ ਅੱਜ 1ਬਜੇ ਮਿਲੀ ਜਾਣਕਾਰੀ ਅਨੁਸਾਰ ਢਾਬਾ ਸ਼ੇਰਪੁਰ ਰੋਡ ਨੇੜੇ 1 ਲੁਟੇਰੇ ਦੀ ਲੋਕਾ ਵਲੋ ਕੁਟ ਮਾਰ ਕਰਨ ਦਾ ਮਮਲਾ ਸਾਹਮਣੇ ਆਇਆ ਹੈ ਲੋਕਾ ਦੇ ਦਸਣ ਮੁਤਾਬਿਕ 1 ਲੁਟੇਰੇ ਵਲੋ ਇਕ ਵਿਅਕਤੀ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਵਿਅਕਤੀ ਨੇ ਰੌਲਾ ਪਾਂ ਕੇ ਲੋਕਾਂ ਨੂੰ ਇਕੱਠਾ ਕਰ ਲਿਆ ਅਤੇ ਆਰੋਪੀ ਨੂੰ ਪਕੜ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ ਪੁਲਸ