This browser does not support the video element.
ਪਟਿਆਲਾ: ਪਿੰਡ ਇੰਦਰਪੁਰਾ ਵਿਖੇ ਪਹੁੰਚੇ ਵਿਧਾਇਕ
Patiala, Patiala | Aug 23, 2025
ਪਿੰਡ ਇੰਦਰਪੁਰਾ ਤੋਂ ਪਿਛਲੇ ਦਿਨੀ ਸੁਖਦਰਸ਼ਨ ਸਿੰਘ ਦੀ ਮਾਤਾ ਗੁਰਮੇਲ ਕੌਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਇਸ ਦੁੱਖ ਦੀ ਘੜੀ ਵਿੱਚ ਅੰਤਿਮ ਅਰਦਾਸ ਅਤੇ ਭੋਗ ਵਿੱਚ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਸ਼ਾਮਿਲ ਹੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।