Download Now Banner

This browser does not support the video element.

ਤਰਨਤਾਰਨ: ਤਰਨ ਤਾਰਨ ਦੇ ਜਿਲਾ ਪੁਲਿਸ ਮੁਖੀ ਵਜੋਂ ਰਵਜੋਤ ਗਰੇਵਾਲ ਨੇ ਸੰਭਾਲਿਆ ਚਾਰਜ

Tarn Taran, Tarn Taran | Sep 13, 2025
ਰਵਜੋਤ ਗਰੇਵਾਲ ਨੇ ਜਿਲਾ ਪੁਲਿਸ ਮੁਖੀ ਤਰਨ ਤਾਰਨ ਵਜੋਂ ਚਾਰਜ ਸੰਭਾਲ ਲਿਆ ਹੈ।ਚਾਰਜ ਸੰਭਾਲਣ ਉਪਰੰਤ ਰਵਜੋਤ ਗਰੇਵਾਲ ਨੇ ਕਿਹਾ ਕਿ ਉਹ ਜ਼ਿਲ੍ਹੇ ਅੰਦਰ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ।
Read More News
T & CPrivacy PolicyContact Us