Download Now Banner

This browser does not support the video element.

ਜਲਾਲਾਬਾਦ: ਸਵਣਾ ਸਵਣਾ ਹੋਈ ਪਈ ਹੈ, ਹੜ ਦੇ ਇਲਾਕਿਆਂ ਚ ਲੋਕਾਂ ਦੀ ਮਦਦ ਚ ਲੱਗੇ ਕੇਰਾ ਢਾਣੀ ਪੁੱਜੇ MLA GOLDY ਨੇ MLA ਸਵਣਾ ਦੀ ਕੀਤੀ ਤਾਰੀਫ

Jalalabad, Fazilka | Sep 10, 2025
ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਹੜ ਦੀ ਮਾਰ ਹੇਠਾਂ ਨੇ । ਇਸ ਕਰ ਕਿ ਆਪਣੇ ਆਪਣੇ ਹਲਕੇ ਦੇ ਵਿਧਾਇਕ ਲੋਕਾਂ ਦੀ ਮਦਦ ਕਰਨ ਚ ਲੱਗੇ ਨੇ । ਇਸਦੇ ਤਹਿਤ ਹੀ ਪਿਛਲੇ ਲਈ ਦਿਨਾਂ ਤੋਂ ਲੋਕਾਂ ਦੀ ਮਦਦ ਕਰ ਰਹੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਣਾ ਦੀ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਤਾਰੀਫ਼ ਕਰਦੇ ਨਜ਼ਰ ਆਏ । ਵਿਧਾਇਕ ਨੇ ਕਿਹਾ ਕਿ ਹਰ ਪਾਸੇ ਸਵਣਾ ਸਵਣਾ ਹੋਈ ਪਈ ਹੈ। ਫਾਜ਼ਿਲਕਾ ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਹੈ ।
Read More News
T & CPrivacy PolicyContact Us