This browser does not support the video element.
ਫਾਜ਼ਿਲਕਾ: ਕਾਂਵਾਵਾਲੀ ਬੰਨ ਤੇ ਲੱਗਿਆ ਬਦਾਮਾਂ ਦਾ ਲੰਗਰ, ਹੜ ਪੀੜਿਤ ਲੋਕਾਂ ਦੀ ਕੀਤੀ ਜਾ ਰਹੀ ਮਦਦ
Fazilka, Fazilka | Sep 6, 2025
ਸਤਲੁਜ ਦੇ ਬੰਨ ਤੇ ਅੱਜ ਬਦਾਮਾਂ ਦਾ ਲੰਗਰ ਲਾਇਆ ਗਿਆ । ਜੀ ਹਾਂ ਫਾਜ਼ਿਲਕਾ ਦੇ ਭਾਰਤ ਪਾਕਿਸਤਾਨ ਸਰਹੱਦੀ ਇਲਾਕੇ ਦੇ ਵਿੱਚ ਸਤਲੁਜ ਦਾ ਪਾਣੀ ਕਹਿਰ ਮਚਾ ਰਿਹਾ ਹੈ। ਕਈ ਘਰ ਨੁਕਸਾਨੇ ਗਏ ਨੇ, ਫਸਲਾਂ ਨੁਕਸਾਨੀਆਂ ਗਈਆਂ । ਹੜ ਆਇਆ ਹੋਇਆ ਹੈ । ਲੋਕ ਘਰ ਤੋਂ ਬੇਘਰ ਹੋ ਗਏ ਨੇ । ਜਿਸ ਕਰਕੇ ਵੱਖ-ਵੱਖ ਸੰਸਥਾਵਾਂ ਵੱਲੋਂ ਸਤਲੁਜ ਦੇ ਬੰਨ ਤੇ ਪਹੁੰਚ ਕੇ ਲੰਗਰ ਲਾਏ ਜਾ ਰਹੇ ਨੇ । ਤਾਂ ਅੱਜ ਬਦਾਮਾਂ ਦਾ ਲੰਗਰ ਲਾਇਆ ਗਿਆ ।