Download Now Banner

This browser does not support the video element.

ਫਾਜ਼ਿਲਕਾ: ਲਾਧੂਕਾ ਦੇ ਨੇੜੇ ਪੁਲਿਸ ਨੇ ਦੋ ਆਰੋਪੀਆਂ ਦਾ ਕੀਤਾ ਐਨਕਾਊਂਟਰ, ਨਿੱਜੀ ਹੋਟਲ ਮਾਲਕ ਤੋਂ ਪੰਜ ਕਰੋੜ ਦੀ ਫਿਰੌਤੀ ਮੰਗਣ ਦੇ ਇਲਜ਼ਾਮ

Fazilka, Fazilka | Sep 9, 2025
ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ 28 ਤਾਰੀਖ ਨੂੰ ਇਕ ਨਿੱਜੀ ਹੋਟਲ ਦੇ ਬਾਹਰ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਵਿੱਚ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ । ਤਾਂ ਇਸ ਮਾਮਲੇ ਚ ਤਫਤੀਸ਼ ਚ ਪੁਲਿਸ ਦ ਹੱਥ ਸੁਰਾਗ ਲੱਗੇ ਸੀ । ਹਾਲਾਂਕਿ 31 ਤਾਰੀਖ ਨੂੰ ਫਿਰ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਓਹਨਾ ਕਿਹਾ ਕਿ ਅੱਜ ਫੇਰ ਅਰੋਪੀਆਂ ਵੱਲੋਂ ਫਾਇਰਿੰਗ ਕੀਤੀ ਜਾਣੀ ਸੀ । ਜਿਸ ਤੇ ਇਹ ਕਾਰਵਾਈ ਕੀਤੀ ਗਈ ਹੈ ।
Read More News
T & CPrivacy PolicyContact Us