Download Now Banner

This browser does not support the video element.

ਫਾਜ਼ਿਲਕਾ: ਪਿੰਡ ਝੋਕ ਡਿਪੂਲਾਣਾ ਵਿਖੇ ਦੋ ਸਾਲ ਦੇ ਬੱਚੇ ਨੂੰ ਸੱਪ ਨੇ ਮਾਰਿਆ ਡੰਗ

Fazilka, Fazilka | Sep 9, 2025
ਝੋਕ ਡਿਪੂਲਾਣਾ ਤੋ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਦੋ ਸਾਲ ਦੇ ਬੱਚੇ ਨੂੰ ਸੱਪ ਨੇ ਡੰਗ ਮਾਰ ਦਿੱਤਾ । ਹਾਲਾਂਕਿ ਉਸ ਨੂੰ ਇਲਾਜ ਦੇ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ । ਦੱਸਿਆ ਜਾ ਰਿਹਾ ਹੈ ਕਿ ਬੱਚਾ ਘਰ ਵਿੱਚ ਖੇਡ ਰਿਹਾ ਸੀ । ਕਿ ਅਚਾਨਕ ਕਿਸੇ ਪਾਸੋਂ ਸੱਪ ਆ ਗਿਆ । ਜਿਸ ਨੇ ਬੱਚੇ ਦੇ ਪੈਰ ਤੇ ਡੰਗ ਮਾਰ ਦਿੱਤਾ । ਪਰਿਵਾਰ ਵੱਲੋਂ ਮੁਸਤੈਦੀ ਦੇ ਨਾਲ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਆ ਕੇ ਦਾਖਲ ਕਰਵਾਇਆ ਗਿਆ ।
Read More News
T & CPrivacy PolicyContact Us