Download Now Banner

This browser does not support the video element.

ਖੰਨਾ: ਸਮਰਾਲਾ ਵਿਖੇ ਨਗਰ ਕੌਂਸਲ ਦੀ ਗੱਡੀ ਕੂੜਾ ਸੁੱਟਣ ਆਈ ਨੂੰ ਇਲਾਕੇ ਦੇ ਵਸਨੀਕਾਂ ਨੇ ਘੇਰ ਲਿਆ#jansamasya

Khanna, Ludhiana | Aug 21, 2025
ਪੁਰਾਣੀ ਮਾਰਕੀਟ ਕਮੇਟੀ ਵਿੱਚ ਕੂੜਾ ਸੁੱਟਣ ਆਈ ਨਗਰ ਕੌਂਸਲ ਦੀ ਗੱਡੀ ਨੂੰ ਇਲਾਕੇ ਦੇ ਵਸਨੀਕਾਂ ਨੇ ਘੇਰ ਲਿਆ ਪਿਛਲੇ ਦੋ-ਤਿੰਨ ਸਾਲਾਂ ਤੋਂ ਨਗਰ ਕੌਂਸਲ ਦੀਆਂ ਗੱਡੀਆਂ ਸ਼ਹਿਰ ਵਿੱਚ ਕੂੜਾ ਸੁੱਟ ਰਹੀਆਂ ਹਨ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਡਰ ਦੁਕਾਨਦਾਰਾਂ ਅਤੇ ਮੁਹੱਲੇ ਦੇ ਵਸਨੀਕਾਂ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਕੂੜਾ ਨਹੀਂ ਚੁੱਕਿਆ ਜਾ ਰਿਹਾ ਨਗਰ ਕੌਸਲ ਦੇ ਈਓ ਅਮਨਦੀਪ ਸਿੰਘ ਨੇ ਦੱਸਿਆ ਕਿ ਕੂੜਾ ਡੰਪ ਸ਼ਹਿਰ ਤੋ ਬਾਹਰ ਸਥਿਤ ਹੈ।
Read More News
T & CPrivacy PolicyContact Us