Download Now Banner

This browser does not support the video element.

ਫਾਜ਼ਿਲਕਾ: ਕਾਵਾਂਵਾਲੀ ਵਿਖੇ ਪਾਣੀ ਵਿੱਚ ਹੋਰ ਵਧਿਆ ਪਾਣੀ ਦਾ ਪੱਧਰ, ਹੁਸੈਨੀਵਾਲਾ ਹੈਡ ਵਰਕਸ ਤੋਂ ਸਤਲੁਜ ਨਦੀ ਵਿੱਚ 3 ਲੱਖ 11 ਹਜਾਰ ਕਿਊਸਿਕ ਪਾਣੀ ਛੱਡਿਆ

Fazilka, Fazilka | Sep 3, 2025
ਸਰੱਹਦੀ ਇਲਾਕੇ ਦੇ ਕਾਂਵਾਵਾਲੀ ਪੱਤਣ ਵਿਖੇ ਪੈਂਦੇ ਸਤਲੁਜ ਕਰੀਕ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਹੁਸੈਨੀਵਾਲਾ ਹੈਡਵਰਕਸ ਤੋਂ ਸਤਲੁਜ ਨਦੀ ਵਿੱਚ 3 ਲੱਖ 11 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ । ਇਸ ਕਰਕੇ ਪਾਣੀ ਹੋਰ ਵੱਧ ਸਕਦਾ ਹੈ । ਫਾਜ਼ਿਲਕਾ ਦੇ ਪ੍ਰਸ਼ਾਸਨ ਵੱਲੋਂ ਲਗਾਤਾਰ ਇਲਾਕੇ ਦੇ ਲੋਕਾਂ ਨੂੰ ਜੋ ਹਾਲੇ ਵੀ ਹੜ ਦੇ ਪਾਣੀ ਵਿੱਚ ਘਰਾਂ ਵਿੱਚ ਬੈਠੇ ਨੇ । ਸੁਰੱਖਿਅਤ ਥਾਂ ਤੇ ਆ ਜਾਣ ।
Read More News
T & CPrivacy PolicyContact Us