This browser does not support the video element.
ਫਾਜ਼ਿਲਕਾ: ਪਿੰਡ ਮੁਹੰਮਦ ਪੀਰਾ ਵਿਖੇ ਸੁੱਤੇ ਪਏ ਪਰਿਵਾਰ ਤੇ ਡਿੱਗਿਆ ਕਮਰਾ, ਬਾਲ ਬਾਲ ਬਚੀ ਜਾਨ
Fazilka, Fazilka | Aug 31, 2025
ਫਾਜ਼ਿਲਕਾ ਦੇ ਪਿੰਡ ਮੁਹੰਮਦ ਪੀਰਾ ਵਿਖੇ ਬਰਸਾਤ ਕਾਰਨ ਇੱਕ ਕਮਰਾ ਡਿੱਗ ਪਿਆ । ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਅੰਦਰ ਸੋ ਰਿਹਾ ਸੀ । ਜਦੋਂ ਇਹ ਹਾਦਸਾ ਵਾਪਰਿਆ । ਪਰਿਵਾਰ ਦਾ ਕਹਿਣਾ ਕਿ ਕਿਸਮਤ ਚੰਗੀ ਸੀ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ । ਜਦਕਿ ਉਹਨਾਂ ਦਾ ਕਮਰੇ ਚ ਪਿਆ ਸਮਾਨ ਖਰਾਬ ਹੋ ਗਿਆ। ਫਿਲਹਾਲ ਪੀੜਿਤ ਪਰਿਵਾਰ ਵੱਲੋਂ ਪੱਕੇ ਕਮਰੇ ਦੀ ਮੰਗ ਕੀਤੀ ਜਾ ਰਹੀ ਹੈ ।