This browser does not support the video element.
ਅੰਮ੍ਰਿਤਸਰ 2: ਅਜਨਾਲਾ ’ਚ ਪੰਚਾਇਤੀ ਚੋਣ ਗਿਣਤੀ ’ਤੇ ਹੰਗਾਮਾ, ਕਾਂਗਰਸੀ ਉਮੀਦਵਾਰ ਨੇ ਧੱਕੇਸ਼ਾਹੀ ਦੇ ਲਗਾਏ ਦੋਸ਼
Amritsar 2, Amritsar | Aug 26, 2025
ਅਜਨਾਲਾ ਵਿੱਚ ਪਿੰਡ ਮੱਤੇਨੰਗਲ ਦੀ ਪੰਚਾਇਤੀ ਚੋਣ ਗਿਣਤੀ ਦੌਰਾਨ ਐਸਡੀਐਮ ਦਫਤਰ ਬਾਹਰ ਭਾਰੀ ਹੰਗਾਮਾ ਹੋਇਆ। ਕਾਂਗਰਸੀ ਉਮੀਦਵਾਰ ਸ਼ੈਲੀ ਨੇ ਦੋਸ਼ ਲਗਾਏ ਕਿ ਗਿਣਤੀ ਵਿੱਚ ਧੱਕੇਸ਼ਾਹੀ ਕਰਕੇ ਉਹਨਾਂ ਦਾ ਜਿੱਤੂ ਨਤੀਜਾ ਜਾਰੀ ਨਹੀਂ ਕੀਤਾ ਗਿਆ। ਉਹਨਾਂ ਚੇਤਾਵਨੀ ਦਿੱਤੀ ਕਿ ਇਨਸਾਫ ਨਾ ਮਿਲਿਆ ਤਾਂ ਆਤਮਹੱਤਿਆ ਕਰਾਂਗੇ। ਪੰਚਾਇਤ ਯੂਨੀਅਨ ਨੇ ਵੀ ਡੀਸੀ ਦਫਤਰ ਦਾ ਘੇਰਾਵ ਕਰਨ ਦੀ ਧਮਕੀ ਦਿੱਤੀ।