Download Now Banner

This browser does not support the video element.

ਫਾਜ਼ਿਲਕਾ: ਇਹ BOAT ਫੱਟ ਜਾਣੀ ਹੈ, ਸਤਲੁਜ ਦੇ ਬੰਨ ਤੇ DC ਨੇ ਲਾਈ ਅਫਸਰਾਂ ਦੀ ਕਲਾਸ

Fazilka, Fazilka | Aug 31, 2025
ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਆਇਆ ਹੋਇਆ ਹੈ । ਲਗਾਤਾਰ ਲੋਕਾਂ ਨੂੰ ਰੈਸਕਿਊ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ । ਐਨਡੀਆਰਐਫ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ । ਜਦੋਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਕਿਸ਼ਤੀ ਤੇ ਹਾਲਾਤਾਂ ਦੇ ਜਾਇਜਾ ਲੈਣ ਲਈ ਜਾਣ ਲੱਗੇ ਤਾਂ ਉਹਨਾਂ ਅਧਿਕਾਰੀਆਂ ਨੂੰ ਨਾਲ ਆਉਣ ਲਈ ਕਿਹਾ । ਤੇ ਕਿਹਾ ਕਿ ਉਹ ਅਧਿਕਾਰੀ ਵੀ ਨਾ ਆਉਣ ਜਿਸ ਨੂੰ ਇਲਾਕੇ ਦਾ ਪਤਾ ਹੈ ਕਿ ਸੜਕਾਂ ਕਿੱਥੇ ਨੇ ।
Read More News
T & CPrivacy PolicyContact Us