Download Now Banner

This browser does not support the video element.

ਫਾਜ਼ਿਲਕਾ: ਪਾਣੀ ਚ ਰੂੜੀਆਂ ਮੁਰਗੀਆਂ ਦਾ ਨਹੀਂ ਮਿਲਿਆ ਮੁਆਵਜ਼ਾ ਪਿੰਡ ਤੇਜਾ ਰੁਹੇਲਾ ਦੇ ਨੌਜਵਾਨ ਨੇ ਦਿੱਤੀ ਜਾਣਕਾਰੀ

Fazilka, Fazilka | Aug 29, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਅਜਿਹੇ ਵਿੱਚ ਹੁਣ ਪਿੰਡ ਦੇ ਲੋਕਾਂ ਵਿੱਚ ਰੋਸ਼ ਪਾਇਆ ਜਾ ਰਿਹਾ ਹੈ । ਜਿੱਥੇ ਉਹ ਹੜ ਕਰਕੇ ਪਰੇਸ਼ਾਨ ਨੇ । ਉੱਥੇ ਹੀ ਪਿੰਡ ਤੇਜਾ ਰੁਹੇਲਾ ਦੇ ਨੌਜਵਾਨ ਦਾ ਕਹਿਣਾ ਹੈ ਕਿ 2023 ਵਿੱਚ ਜਦੋਂ ਇਹ ਹਾਲਾਤ ਬਣੇ ਸਨ । ਉਦੋਂ ਉਹਨਾਂ ਦੀਆਂ ਮੁਰਗੀਆਂ ਰੁੜ ਗਈਆਂ ਸੀ। ਸਰਕਾਰ ਨੇ ਕਿਹਾ ਸੀ ਕਿ ਮੁਰਗੀ ਤੱਕ ਦਾ ਮੁਆਵਜ਼ਾ ਦਿੱਤਾ ਜਾਏਗਾ । ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ ।
Read More News
T & CPrivacy PolicyContact Us