This browser does not support the video element.
ਪਿੰਡ ਲੰਡੇ ਰੋਡੇ ਤੇ ਜਗਤ ਸਿੰਘ ਵਾਲਾ ਵਿਖੇ ਸਾਬਕਾ ਵਿਧਾਇਕ ਰੋਜੀ ਬਰਕੰਦੀ ਨੇ ਡਰੇਨ ਦੀ ਸਫ਼ਾਈ ਲਈ ਮੁਹੱਈਆ ਕਰਵਾਈ ਜੇਸੀਬੀ ਮਸ਼ੀਨ
Sri Muktsar Sahib, Muktsar | Aug 31, 2025
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੰਵਰਜੀਤ ਰੋਜੀ ਬਰਕੰਦੀ ਵੱਲੋਂ ਅੱਜ ਪਿੰਡ ਲੰਡੇ ਰੋਡੇ ਤੇ ਜਗਤ ਸਿੰਘ ਵਾਲਾ ਦਾ ਦੋਰਾ ਕੀਤਾ ਗਿਆ। ਪਿੰਡ ਵਾਸੀਆਂ ਦੀ ਮੰਗ ਨੂੰ ਦੇਖਦਿਆਂ ਰੋਜੀ ਬਰਕੰਦੀ ਵੱਲੋਂ ਡਰੇਨ ਦੀ ਸਫਾਈ ਵਾਸਤੇ ਆਪਣੇ ਖਰਚੇ ਤੇ ਜੇਸੀਬੀ ਮਸ਼ੀਨ ਮੁਹੱਈਆ ਕਰਵਾਈ ਗਈ। ਰੋਜੀ ਬਰਕੰਦੀ ਨੇ ਵੱਡੇ ਹਾਦਸੇ ਨੂੰ ਰੋਕਣ ਲਈ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਡਰੇਨਾਂ ਦੀ ਸਫਾਈ ਕਰਵਾਏ ਜਾਣ ਦੀ ਮੰਗ ਕੀਤੀ ਹੈ।