This browser does not support the video element.
ਫਤਿਹਗੜ੍ਹ ਸਾਹਿਬ: ਪਿੰਡ ਵਜ਼ੀਰਾਬਾਦ ਰੋਡ ਤੇ ਪੁਲਿਸ ਵੱਲੋਂ ਕੀਤਾ ਗਿਆ ਇਨਕਾਊਂਟਰ
Fatehgarh Sahib, Fatehgarh Sahib | Sep 10, 2025
ਜੀਟੀ ਰੋਡ ਤੇ ਫੋਰਚੂਨਰ ਗੱਡੀ ਵਿੱਚ ਆ ਕੇ ਹਥਿਆਰ ਦੀ ਨੋਕ ਤੇ ਅੱਖਾਂ ਵਿੱਚ ਮਿਰਚਾਂ ਪਾ ਕੇ ਲੁੱਟਾਂ ਖੋਹਾਂ ਕਰਨ ਲੁਟੇਰਿਆਂ ਤੇ ਪੁਲਿਸ ਦਰਮਿਆਨ ਵਜ਼ੀਰਾਬਾਦ ਇੰਡਸਟਰੀਅਲ ਰੋਡ ਤੇ ਹੋਏ ਲੁਟੇਰੇ ਵੱਲੋਂ ਹਥਿਆਰ ਬਰਾਮਦ ਕਰਨ ਆਉਣ ਸਮੇਂ ਪੁਲਿਸ ਤੇ ਕੀਤੀ ਗਈ ਫਾਇਰਿੰਗ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਜਦੋਂ ਕਿ ਜਵਾਬੀ ਕਾਰਵਾਈ ਵਿੱਚ ਇੱਕ ਲੁਟੇਰਾ ਜ਼ਖਮੀ ਹੋ ਗਿਆ