Download Now Banner

This browser does not support the video element.

ਲੁਧਿਆਣਾ ਪੂਰਬੀ: ਡੀਸੀ ਆਫਿਸ ਭਾਰੀ ਬਰਸਾਤ ਨੂੰ ਲੈ ਕੇ ਸਤਲੁਜ ਚ ਵਾਦਿਆ ਪਾਣੀ ਦੀ ਫਲੋ, ਡਿਪਟੀ ਕਮਿਸ਼ਨਰ ਨੇ ਦਿੱਤੀ ਜਾਣਕਾਰੀ

Ludhiana East, Ludhiana | Aug 25, 2025
ਭਾਰੀ ਬਰਸਾਤ ਨੂੰ ਲੈ ਕੇ ਸਤਲੁਜ ਚ ਵਾਦਿਆ ਪਾਣੀ ਦੀ ਫਲੋ, ਡਿਪਟੀ ਕਮਿਸ਼ਨਰ ਨੇ ਦਿੱਤੀ ਜਾਣਕਾਰੀ ਅੱਜ 7 ਬਜੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਲਗਾਤਾਰ 3 ਦਿਨਾਂ ਤੋਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਸਮੇਤ ਲੁਧਿਆਣਾ ਚ ਬਾਰਿਸ਼ ਹੋ ਰਹੀ ਹੈ ਜਿਸ ਤੇ ਉਹਨਾਂ ਦੱਸਿਆ ਕੀ ਸਤਲੁਜ ਵਿੱਚ ਪਾਣੀ ਦਾ ਲੈਵਲ 34 ਹਜਾਰ ਕਿਊਸਿਕ ਹੈ ਜਦ ਕਿ 100 ਕਿਯੁਸਿਕ ਪਾਣੀ ਆ ਜਾਣ ਤੋਂ ਬਾਅਦ ਖਤਰਾ ਹੈ ਅਤੇ ਜੇਕਰ ਇਸਤਰਾਂ
Read More News
T & CPrivacy PolicyContact Us